ਪਿੰਨੀਆਂ ਦਾ ਫਾਰਮੂਲਾ | HOW TO MAKE PINNIA

C$0.00 C$0.00
Free Shipping!

ਅਸ਼ਵਗੰਧਾਂ 100 ਗ੍ਰਾਮ
ਸਫੈਦ ਮੁਸਲੀ 100 ਗਾਮ
ਕਾਲੀ ਮੁਸਲੀ 100
ਚਾਰੇ ਗੁੰਦਾ 250 
ਕਮਰ ਕਸ 100
ਖਸਖਸ 200 
ਨਾਰੀਅਲ ਪਾਊਡਰ 200
ਸੁੰਡ 200
ਸੌਂਫ 200
ਤਿਲਾ ਦਾ ਤੇਲ 1/2 LT
ਚਿਟੇ ਕਾਲੇ ਤਿਲ 200
ਬਦਾਮ 300
ਚਾਰੇ ਮਗਜ 200
ਅਖਰੋਟ 200

ਚਿਟੇ ਕਾਲੇ ਤਿਲ 200

ਬੇਸਨ 1/2 KG

ਸ਼ੱਕਰ ਲੋੜ ਮੁਤਾਬਿਕ

ਤੇਲ ਵਿਚ ਬੇਸਨ ਚੰਗੀ ਤਰ੍ਹ ਭੁੰਨ ਕੇ ਬਾਕੀ  ਦਾ ਸਾਰਾ ਸਾਮਾਨ ਇਸ ਵਿਚ ਮਿਕ੍ਸ ਕਰ ਲਵੋ  ਤੇ ਗੋਲ ਪਿੰਨੀਆਂ, ਲੱਡੂ ਦੇ ਆਕਾਰ ਦੀਆਂ ਵੱਟ ਲਵੋ